जय माता दी ( जयकारा )
ओ प्रेम से बोलो…..जय माता दी।
ओ सारे बोलो…..जय माता दी।
ओ आउंदे बोलो…..जय माता दी।
ओ जांदे बोलो…..जय माता दी।
जरा गज के बोलो…..जय माता दी।
जरा उच्ची बोलो…..जय माता दी।
ओ भगतों बोलो…..जय माता दी।
आवाज़ नी आई…..जय माता दी।
मैनु नी सुनया…..जय माता दी।
रल के बोलो…..जय माता दी।
सारे बोलो…..जय माता दी।
जयकारे बोलो…..जय माता दी।
माँ दुखड़े हरदी…..जय माता दी।
माँ झोलियाँ भरदी…..जय माता दी।
है रहमत वरदी…..जय माता दी।
जद मेहरां करदी…..जय माता दी।
माँ कर्म कमावे…..जय माता दी।
झोली फल पावे…..जय माता दी।
ओ पार लंगावे…..जय माता दी।
माँ चिट्ठियां पावे…..जय माता दी।
माँ आप बुलावे…..जय माता दी।
माँ चरणी लावे…..जय माता दी।
माँ लाड लडावे…..जय माता दी।
ओ शेर सवारी…..जय माता दी।
है लीला नियारी…..जय माता दी।
है ज्योत प्यारी…..जय माता दी।
माँ आध कुवारी…..जय माता दी।
माँ अम्बे रानी…..जय माता दी।
माँ जगत कल्याणी…..जय माता दी।
ओ दर तेरे सवाली…..जय माता दी।
कोई जाए ना खाली…..जय माता दी।
माँ मेरी भोली…..जय माता दी।
भर देंदी ए झोली…..जय माता दी।
ओ तेरे दर पर…..जय माता दी।
माँ देगी दर्शन…..जय माता दी।
ओ जय माता दी….जय माता दी।
जयकारा शेरावालीं दा,
बोल सच्चे दरबार की जय।
ਓ ਪ੍ਰੇਮ ਸੇ ਬੋਲੋ,,, ਜੈ ਮਾਤਾ ਦੀ l
ਓ ਸਾਰੇ ਬੋਲੋ,,, ਜੈ ਮਾਤਾ ਦੀ l
ਓ ਆਉਂਦੇ ਬੋਲੋ,,, ਜੈ ਮਾਤਾ ਦੀ l
ਓ ਜਾਂਦੇ ਬੋਲੋ,,, ਜੈ ਮਾਤਾ ਦੀ l
ਜ਼ਰਾ ਗੱਜ ਕੇ ਬੋਲੋ,,, ਜੈ ਮਾਤਾ ਦੀ l
ਜ਼ਰਾ ਉੱਚੀ ਬੋਲੋ,,, ਜੈ ਮਾਤਾ ਦੀ l
ਓ ਭਗਤੋ ਬੋਲੋ,,, ਜੈ ਮਾਤਾ ਦੀ l
ਆਵਾਜ਼ ਨੀ ਆਈ,,, ਜੈ ਮਾਤਾ ਦੀ l
ਮੈਨੂੰ ਨੀ ਸੁਣਿਆ ,,, ਜੈ ਮਾਤਾ ਦੀ l
ਰਲ਼ਕੇ ਬੋਲੋ,,, ਜੈ ਮਾਤਾ ਦੀ l
ਜੈਕਾਰੇ ਬੋਲੋ,,, ਜੈ ਮਾਤਾ ਦੀ l
ਮਾਂ ਦੁੱਖੜੇ ਹਰਦੀ,,, ਜੈ ਮਾਤਾ ਦੀ l
ਮਾਂ ਝੋਲੀਆਂ ਭਰਦੀ,,, ਜੈ ਮਾਤਾ ਦੀ l
ਹੈ ਰਹਿਮਤ ਵਰਦੀ,,, ਜੈ ਮਾਤਾ ਦੀ l
ਜਦ ਮੇਹਰਾਂ ਕਰਦੀ,,, ਜੈ ਮਾਤਾ ਦੀ l
ਮਾਂ ਕਰਮ ਕਮਾਵੇ,,, ਜੈ ਮਾਤਾ ਦੀ l
ਝੋਲੀ ਫ਼ਲ ਪਾਵੇ,,, ਜੈ ਮਾਤਾ ਦੀ l
ਓ ਪਾਰ ਲੰਘਾਵੇ,,, ਜੈ ਮਾਤਾ ਦੀ l
ਮਾਂ ਚਿੱਠੀਆਂ ਪਾਵੇ,,, ਜੈ ਮਾਤਾ ਦੀ l
ਮਾਂ ਆਪ ਬੁਲਾਵੇ,,, ਜੈ ਮਾਤਾ ਦੀ l
ਮਾਂ ਚਰਣੀ ਲਾਵੇ,,, ਜੈ ਮਾਤਾ ਦੀ l
ਮਾਂ ਲਾਡ ਲਡਾਵੇ,,, ਜੈ ਮਾਤਾ ਦੀ l
ਓਹ ਸ਼ੇਰ ਸਵਾਰੀ,,, ਜੈ ਮਾਤਾ ਦੀ l
ਹੈ ਲੀਲਾ ਨਿਆਰੀ,,, ਜੈ ਮਾਤਾ ਦੀ l
ਹੈ ਜੋਤ ਪਿਆਰੀ,,, ਜੈ ਮਾਤਾ ਦੀ l
ਮਾਂ ਆਦਿ ਕੁੰਵਾਰੀ,,, ਜੈ ਮਾਤਾ ਦੀ l
ਮਾਂ ਅੰਬੇ ਰਾਣੀ,,, ਜੈ ਮਾਤਾ ਦੀ l
ਮਾਂ ਜਗਤ ਕਲਿਆਣੀ,,, ਜੈ ਮਾਤਾ ਦੀ l
ਓ ਦਰ ਤੇਰੇ ਸਵਾਲੀ,,, ਜੈ ਮਾਤਾ ਦੀ l
ਕੋਈ ਜਾਏ ਨਾ ਖ਼ਾਲੀ,,, ਜੈ ਮਾਤਾ ਦੀ l
ਮਾਂ ਮੇਰੀ ਭੋਲੀ,,, ਜੈ ਮਾਤਾ ਦੀ l
ਭਰ ਦੇਂਦੀ ਏ ਝੋਲੀ,,, ਜੈ ਮਾਤਾ ਦੀ l
ਓ ਤੇਰੇ ਦਰ ਪਰ,,, ਜੈ ਮਾਤਾ ਦੀ l
ਮਾਂ ਦੇਗੀ ਦਰਸ਼ਨ,,, ਜੈ ਮਾਤਾ ਦੀ l
ਓ ਜੈ ਮਾਤਾ ਦੀ,,, ਜੈ ਮਾਤਾ ਦੀ llll
ਜੈਕਾਰਾ ਸ਼ੇਰਾਂਵਾਲੀ ਦਾ,,,,
ਬੋਲ ਸੱਚੇ ਦਰਬਾਰ ਦੀ ਜੈ l