Share

अरदास दातिया

अरदास दातिया चरणा विच तेरे,
वाहेगुरु वाहेगुरु,
अरदास दातिया चरणा विच तेरे…..

अमृत वेले गुण गाईये तेरे,
मैनु बक्श लवो दुःख हर देयो मेरे,
अरदास दातिया चरणा विच तेरे…..

अमृत वेले दर आईये तेरे,
सीखी दी दात पाओ झोली मेरे,
अरदास दातिया चरणा विच तेरे…..

कीर्तन दी दात पाओ झोली मेरे,
नाम दी दात पाओ झोली मेरे,
अरदास दातिया चरणा विच तेरे…..

शरण च आये असी बचड़े तेरे,
चरणी ला लो कर अपने चेरे,
अरदास दातिया चरणा विच तेरे…..

नाम धेयाईये नित् शाम सवेरे,
असी सीस झुकाइये दर ते तेरे,
अरदास दातिया चरणा विच तेरे…..

ਅਰਦਾਸ ਦਾਤਿਆ*,,, ਚਰਨਾਂ ਵਿੱਚ ਤੇਰੇ lll
^ਵਾਹਿਗੁਰੂ, ਵਾਹਿਗੁਰੂ ll
ਅਰਦਾਸ ਦਾਤਿਆ,,, ਚਰਨਾਂ ਵਿੱਚ ਤੇਰੇ ll

ਅੰਮ੍ਰਿਤ ਵੇਲੇ, ਗੁਣ ਗਾਈਏ ਤੇਰੇ ll
ਮੈਨੂੰ ਬਖਸ਼ ਲਵੋ, ਦੁੱਖ ਹਰ ਦਿਓ ਮੇਰੇ ll
ਅਰਦਾਸ ਦਾਤਿਆ*,,, ਚਰਨਾਂ ਵਿੱਚ ਤੇਰੇ ll

ਅੰਮ੍ਰਿਤ ਵੇਲੇ, ਦਰ ਆਈਏ ਤੇਰੇ ll
ਸਿੱਖੀ ਦੀ ਦਾਤ, ਪਾਓ ਝੋਲੀ ਮੇਰੇ ll
ਅਰਦਾਸ ਦਾਤਿਆ*,,, ਚਰਨਾਂ ਵਿੱਚ ਤੇਰੇ ll

ਕੀਰਤਨ ਦੀ ਦਾਤ, ਪਾਓ ਝੋਲੀ ਮੇਰੇ ll
ਨਾਮ ਦੀ ਦਾਤ, ਪਾਓ ਝੋਲੀ ਮੇਰੇ ll
ਅਰਦਾਸ ਦਾਤਿਆ*,,, ਚਰਨਾਂ ਵਿੱਚ ਤੇਰੇ ll

ਸ਼ਰਨ ‘ਚ ਆਏ, ਅਸੀਂ ਬੱਚੜੇ ਤੇਰੇ ll
ਚਰਣੀ ਲਾ ਲਓ, ਕਰ ਆਪਣੇ ਚੇਰੇ ll
ਅਰਦਾਸ ਦਾਤਿਆ*,,, ਚਰਨਾਂ ਵਿੱਚ ਤੇਰੇ ll

ਨਾਮ ਧਿਆਈਏ, ਨਿੱਤ ਸ਼ਾਮ ਸਵੇਰੇ ll
ਅਸੀਂ ਸੀਸ ਝੁਕਾਈਏ, ਦਰ ਤੇ ਤੇਰੇ ll
ਅਰਦਾਸ ਦਾਤਿਆ*,,, ਚਰਨਾਂ ਵਿੱਚ ਤੇਰੇ ll

ਅਪਲੋਡਰ- ਅਨਿਲਰਾਮੂਰਤੀਭੋਪਾਲ

You may also like